Description
💔🙏 ਦੋਵੇਂ ਧੀਆਂ ਦੇ ਵਿਆਹ ਲਈ ਮਦਦ ਦੀ ਅਪੀਲ 🙏💔 ☎️90274-00004
ਇਹ ਮਾਂ ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਹੁਣ ਇਸ ਮਾਂ ਦੀਆਂ ਦੋਵੇਂ ਧੀਆਂ ਦੇ ਵਿਆਹ ਰੱਖੇ ਗਏ ਹਨ, ਪਰ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਹੀ ਕਮਜ਼ੋਰ ਹੈ। 😔
🏠 ਘਰ ਦੇ ਹਾਲਾਤ ਦੇਖ ਕੇ ਦਿਲ ਤਰਸ ਜਾਂਦਾ ਹੈ।
ਇੰਨੀ ਔਖੀ ਹਾਲਤ ਵਿੱਚ ਦੋਵੇਂ ਧੀਆਂ ਦੇ ਵਿਆਹ ਦੀਆਂ ਤਿਆਰੀਆਂ ਕਰਨਾ ਪਰਿਵਾਰ ਲਈ ਬਹੁਤ ਮੁਸ਼ਕਲ ਹੈ।
📍 ਪਰਿਵਾਰ ਪਿੰਡ ਮਹਿਲ ਸਿੰਘ ਵਾਲਾ, ਜੰਗਾ ਵਾਲਾ ਮੋੜ ਦੇ ਨੇੜੇ, ਜ਼ਿਲ੍ਹਾ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ।
🙏 ਸਾਰੇ ਵੀਰਾਂ-ਭੈਣਾਂ ਅਤੇ ਸੰਗਤ ਨੂੰ ਬੇਨਤੀ ਹੈ ਕਿ ਆਪਣੀ ਸਮਰੱਥਾ ਅਨੁਸਾਰ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ।
ਤੁਹਾਡੀ ਛੋਟੀ ਜਿਹੀ ਮਦਦ ਵੀ ਇਨ੍ਹਾਂ ਧੀਆਂ ਦੇ ਵਿਆਹ ਵਿੱਚ ਵੱਡਾ ਸਹਾਰਾ ਬਣ ਸਕਦੀ ਹੈ। ❤️
ਆਓ ਮਿਲ ਕੇ ਇਨ੍ਹਾਂ ਧੀਆਂ ਦੇ ਵਿਆਹ ਦੀ ਖੁਸ਼ੀ ਵਿੱਚ ਆਪਣਾ ਯੋਗਦਾਨ ਪਾਈਏ। 🙏❤️
#FerozpuriaWelfareSociety #HelpNeedyGirls #DaughtersWedding #MarriageHelp
