Description
💔 ਇੱਕ ਲੋੜਵੰਦ ਭੈਣ ਦੇ ਵਿਆਹ ਲਈ ਮਦਦ ਦੀ ਅਪੀਲ 🙏📞 Ferozpuria: 90274-00004
ਇਸ ਭੈਣ ਦਾ ਵਿਆਹ 30 ਸਤੰਬਰ ਨੂੰ ਰੱਖਿਆ ਗਿਆ ਹੈ। ਪਰਿਵਾਰ ਬਹੁਤ ਹੀ ਲੋੜਵੰਦ ਹੈ ਅਤੇ ਵਿਆਹ ਦੀਆਂ ਤਿਆਰੀਆਂ ਕਰਨਾ ਪਰਿਵਾਰ ਲਈ ਔਖਾ ਹੋ ਰਿਹਾ ਹੈ।
ਅਸੀਂ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਪਣੀ ਸਮਰੱਥਾ ਅਨੁਸਾਰ ਇਸ ਭੈਣ ਦੇ ਵਿਆਹ ਵਿੱਚ ਤਨ, ਮਨ ਅਤੇ ਧਨ ਨਾਲ ਸਹਿਯੋਗ ਜ਼ਰੂਰ ਕਰੋ। ਤੁਹਾਡੀ ਛੋਟੀ ਜਿਹੀ ਮਦਦ ਵੀ ਇਸ ਪਰਿਵਾਰ ਲਈ ਵੱਡਾ ਸਹਾਰਾ ਬਣ ਸਕਦੀ ਹੈ। 🙏❤️
ਆਓ, ਮਿਲ ਕੇ ਇਸ ਭੈਣ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਆਪਣਾ ਯੋਗਦਾਨ ਪਾਈਏ।
ਵਾਹਿਗੁਰੂ ਜੀ ਕਿਰਪਾ ਕਰਨ। 🙏
#fblifestyle #marriage #wedding #bridal #makeuptutorial
