Description
📌 ਮਦਦ ਦੀ ਪੁਕਾਰ: ਆਓ ਰਲ-ਮਿਲ ਕੇ ਬਜ਼ੁਰਗ ਬਾਪੂ ਜੀ ਦਾ ਘਰ ਬਣਾਈਏ ✅ 90274-00004
ਇਹ ਬਜ਼ੁਰਗ ਬਾਪੂ ਸਵਰਨ ਸਿੰਘ ਜੀ ਹਨ। ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ (ਅੰਮ੍ਰਿਤਧਾਰੀ) ਹੈ। ਬਹੁਤ ਹੀ ਦੁਖਦਾਈ ਖ਼ਬਰ ਹੈ ਕਿ ਇਸ ਉਮਰ ਵਿੱਚ ਬਾਪੂ ਜੀ ਦੇ ਨੌਜਵਾਨ ਪੁੱਤਰ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਇਸ ਮੁਸ਼ਕਿਲ ਘੜੀ ਵਿੱਚ ਪਰਿਵਾਰ ਕੋਲ ਰਹਿਣ ਲਈ ਇੱਕ ਪੱਕਾ ਘਰ ਵੀ ਨਹੀਂ ਹੈ। ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਅਤੇ ਸਮੂਹ ਸੰਗਤ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਸਾਰੇ ਰਲ-ਮਿਲ ਕੇ ਬਾਪੂ ਜੀ ਦਾ ਘਰ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ।
“ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥”
#SikhSangat #HelpNeeded #Dasvandh #Sikhism #KhalsaAid
